Tuesday, November 16, 2010

ਕਿਊਂ ਅਣਜਾਨ ਰਾਹਾਂ ਦਾ ਰਾਹੀ ਹੋਇਆ kioon anjaan rahan da rahi hoia

ਮੈਥੋਂ ਕਿਹੜਾ ਗੁਨਾਹ ਹੋਇਆ,
ਜੋ ਤੂੰ ਸਾਥੋਂ ਦੂਰ ਹੋਇਆ!!
ਇਹੋ ਜਿਹੀ ਕਿਹੜੀ ਗੱਲ ਸੀ,
 ਜੋ ਤੂੰ ਛੱਡਣ ਤੇ ਮਜ਼ਬੂਰ ਹੋਇਆ!!
ਠੰਡੀਆਂ ਮਿੱਠੀਆਂ ਛਾਵਾਂ ਦੇ ਕੇ ,
ਕਿਊਂ ਹੁਣ ਹਾੜੇ ਦੀ ਗਰਮੀ ਹੋਇਆ!!
ਦਿਲ ਦੀ ਧੜਕਂਣ ਬਣਕੇ,
ਕਿਊਂ ਹੁਣ ਅਣਜਾਨ ਹੋਇਆ!!
ਹਮਸਫਰ ਬਨਣ ਦਾ ਸੁਪਨਾ ਦੇਕੇ,
ਕਿਊਂ ਅਣਜਾਨ ਰਾਹਾਂ ਦਾ ਰਾਹੀ ਹੋਇਆ!!


maithon kihra gunah hoia,
jo toon saathon door hoia!!
iho jihi kihri gal si,
jo toon chadan te mazboor hoia!!
thandian miththian chawan deke,
kioon hun hare di garmi hoia!!
dil di dharakan banke,
kioon hun anjaan hoia!!
hamsafar banan da supna deke,
kioon anjan rahan da rahi hoia!!

No comments:

Post a Comment